Waheed

2ヶ月前
pa
サンプル
1Default Sample
ਮੈਂ ਦੇਖਿਆ ਕਿ ਬਾਹਰ ਕਿੰਨਾ ਸੋਹਣਾ ਮੌਸਮ ਹੈ ਤੇ ਪੰਛੀ ਉੱਡਦੇ ਨੇ ਤੇ ਰੁੱਖਾਂ ਤੇ ਬੈਠੇ ਨੇ। ਹਵਾ ਵੀ ਠੰਡੀ ਆ ਤੇ ਸੂਰਜ ਵੀ ਚਮਕਦਾ ਪਿਆ ਹੈ। ਇਹ ਸਭ ਕੁਝ ਬਹੁਤ ਵਧੀਆ ਲੱਗਦਾ ਹੈ।
説明
いいね数
0
マーク数
0
共有数
0
使用回数
2